Top News

ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੇ ਲਟਕੀ ਤਲਵਾਰ

ਪੰਜਾਬੀ | EN
⚡ ਤਾਜ਼ਾ ਖ਼ਬਰਲਾਲਜੀਤ ਭੁੱਲਰ ਦੀ ਗ੍ਰਿਫਤਾਰੀ
⚡ BREAKINGLaljit Bhullar Arrest
ਪੰਜਾਬ ਖ਼ਬਰ ਪੰਜਾਬ
ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੇ ਲਟਕੀ ਤਲਵਾਰ
Laljit Bhullar Arrest and Controversy
ਚੰਡੀਗੜ੍ਹ, ਭਾਰਤ Chandigarh, India 22 ਮਾਰਚ 2026 · 04:26 PM 22 March 2026 · 04:26 pm 8 ਮਿੰਟ8 min read 🟢 ਅੱਜ ਦੀ ਖ਼ਬਰ 🟢 Today's News

ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਬਾਰੇ ਤਾਜ਼ਾ ਖ਼ਬਰ

Latest news about the arrest of Punjab Minister Laljit Bhullar

📌 ਲਾਲਜੀਤ ਭੁੱਲਰ ਦੀ ਗ੍ਰਿਫਤਾਰੀ

📌 Laljit Bhullar's Arrest

ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਬਾਰੇ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ (ਪੀ. ਏ.) ਦਿਲਬਾਗ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਸ ਘਟਨਾਕ੍ਰਮ ਤੋਂ ਕੁੱਝ ਦਿਨ ਪਹਿਲਾਂ ਉਪਰੋਕਤ ਅਧਿਕਾਰੀ ਵੱਲੋਂ ਵੇਅਰਹਾਊਸ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵੀ ਸਾਹਮਣੇ ਆਏ ਹਨ।

ਇਨ੍ਹਾਂ ਪੱਤਰਾਂ ਚ ਅਧਿਕਾਰੀ ਨੇ ਲਾਲਜੀਤ ਭੁੱਲਰ ਤੇ ਆਪਣੇ ਪਿਤਾ ਦੇ ਨਾਂ ਤੇ ਗਲਤ ਤਰੀਕੇ ਨਾਲ ਵੇਅਰ ਹਾਊਸ ਦੇ ਗੋਦਾਮ ਦੇ ਟੈਂਡਰ ਜਾਰੀ ਨਾ ਕਰਨ ਦੇ ਵਿਰੋਧ ਚ ਦਫ਼ਤਰ ਬੁਲਾ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ।

ਇਸ ਮਾਮਲੇ ਦੇ ਸਬੰਧ ਚ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਚ ਲਾਲਜੀਤ ਭੁੱਲਰ ਵਲੋਂ ਬੰਦੂਕ ਦੀ ਨੋਕ ਤੇ ਉਸ ਨੂੰ ਟੈਂਡਰ ਗਲਤ ਢੰਗ ਨਾਲ ਜਾਰੀ ਕਰਨ ਦੇ ਬਦਲੇ 10 ਲੱਖ ਦੀ ਰਿਸ਼ਵਤ ਲੈਣ ਦੀ ਗੱਲ ਕਬੂਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।

The latest news about the arrest of Punjab Minister Laljit Bhullar is coming to the fore. In this case, the police have registered a case against Laljit Bhullar, his father Sukhdev Singh Bhullar, and his personal assistant (PA) Dilbagh Singh.

Before this incident, the above-mentioned officer had written letters to the Managing Director and Deputy Commissioner of the Warehouse Corporation, which have also come to the fore.

In these letters, the officer has accused Laljit Bhullar and his father of calling him to the office and beating him up in protest against the tender for the warehouse not being issued in the wrong manner.

A video is also going viral in connection with this case, in which Laljit Bhullar is seen forcing the officer to accept a bribe of Rs 10 lakh in exchange for issuing the tender in the wrong way.

📊 ਗ੍ਰਿਫਤਾਰੀ ਦੀ ਸੰਭਾਵਨਾ

📊 Possibility of Arrest

ਇਸ ਮਾਮਲੇ ਦੇ ਸਬੰਧ ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਚੰਡੀਗੜ੍ਹ ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਕਾਫ਼ੀ ਵੱਧ ਗਈ ਹੈ।

ਦੂਜੇ ਪਾਸੇ ਇਸ ਮਾਮਲੇ ਤੇ ਸਖ਼ਤ ਬਿਆਨ ਦਿੰਦਿਆਂ ਹੋਇਆ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਪੁਲਸ ਤੇ ਸਿਆਸੀ ਪੱਖਪਾਤ ਦੇ ਗੰਭੀਰ ਇਲਜ਼ਾਮ ਲਗਾਏ ਹਨ।

Congress, Akali Dal, and BJP are protesting in Chandigarh in connection with this case.

Considering these events, the possibility of Laljit Bhullar's arrest has increased significantly.

On the other hand, MLA Sukhpal Singh Khaira from Bhulath constituency has made a strong statement, accusing the Bhagwant Mann government and Punjab Police of political bias.

🎙️ ਅਹਿਮ ਬਿਆਨ

🎙️ Key Statements

ਸੁਖਪਾਲ ਸਿੰਘ ਖਹਿਰਾ
Sukhpal Singh Khaira

ਜੇਕਰ ਪੁਲਸ ਉਨ੍ਹਾਂ ਨੂੰ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਬਿਨਾਂ ਕਿਸੇ ਨੋਟਿਸ ਦੇ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਚੋਰਾਂ ਵਾਂਗ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਨੂੰ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਕਿਹੜੀ ਚੀਜ਼ ਰੋਕ ਰਹੀ ਹੈ?

If the police can arrest him or Bikram Singh Majithia in the middle of the night by jumping over the walls like thieves without any notice, then what is stopping Chief Minister Bhagwant Mann and DGP Punjab from arresting Laljit Bhullar?

ਸੁਖਪਾਲ ਸਿੰਘ ਖਹਿਰਾ
Sukhpal Singh Khaira

ਉਨ੍ਹਾਂ ਦਾਅਵਾ ਕੀਤਾ ਕਿ ਭੁੱਲਰ ਦਾ ਗੁਨਾਹ ਕਿਤੇ ਜ਼ਿਆਦਾ ਸੰਗੀਨ ਹੈ।

He claimed that Bhullar's crime is somewhere more serious.

⚡ ਮੁੱਖ ਨੁਕਤੇ

⚡ Key Highlights

ਲਾਲਜੀਤ ਭੁੱਲਰ ਦੀ ਗ੍ਰਿਫਤਾਰੀ

Laljit Bhullar Arrest

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ

Punjab Cabinet Minister

ਗੰਭੀਰ ਦੋਸ਼

Serious Allegations

ਖ਼ੁਦਕੁਸ਼ੀ

Suicide

ਪੰਜਾਬ ਪੁਲਿਸ

Punjab Police

⚠️ ਤਾਜ਼ਾ ਹੈੱਡਲਾਈਨ ਇਸ ਖ਼ਬਰ ਦੀ ਨਿਗਰਾਨੀ ਜਾਰੀ ਰੱਖੇਗਾ। ਪ੍ਰਕਾਸ਼ਿਤ: 22 ਮਾਰਚ 2026।

⚠️ Taaza Headline continues to monitor this story. Published: 22 March 2026.

Post a Comment

Previous Post Next Post